ਬ੍ਰਿਟੇਨ ਚ omicron ਨਾਲ ਹੋਈ ਪਹਿਲੀ ਮੌਤ PM ਨੇ ਕੀਤੀ ਪੁਸ਼ਟੀ, ਵਿਗਿਆਨੀਆਂ ਨੇ ਦੱਸਿਆ ਵੱਡਾ ਖ਼ਤਰਾ
Omicron ਕਾਰਨ ਬ੍ਰਿਟੇਨ ਵਿੱਚ ਪਹਿਲੀ ਮੌਤ ਹੋਣ ਦੀ ਖ਼ਬਰ ਸਾਮਣੇ ਆ ਰਹੀ ਆ | ਦੱਸਿਆ ਜਾ ਰਿਹਾ ਹੈ ਕਿ Omicron ਦਾ ਖ਼ਤਰਾ ਬ੍ਰਿਟੇਨ ਉਤੇ ਦੀਨੋ ਦਿਨ ਵਧਦਾ ਜਾ ਰਿਹਾ ਹੈ | ਇਹ ਵਿਅਕਤੀ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਤੋਂ ਪੀੜਤ...