ਕੇਜਰੀਵਾਲ ਨੇ ਚੰਡੀਗੜ੍ਹ ਨਾਲ ਕੀਤੇ ਪੰਜ ਵਾਅਦੇ, ਪੰਜ ਸਾਲ MC ‘ਚ ਮੰਗੇ

“MC” ਚ ਭ੍ਰਿਸ਼ਟਾਚਾਰ ਖ਼ਤਮ ਕਰ ਦੇਵਾਂਗੇ ਤੇ ਦਿੱਲੀ ਵਾਂਗ ਐਮਸੀ ਨਾਲ ਸਬੰਧਤ ਸੇਵਾ ਲਈ ਨਿਗਮ ਦਾ ਸਟਾਫ਼ ਤੁਹਾਡੇ ਘਰ ਆਵੇਗਾ’ | Chandigarh: ਪੰਜ ਵਾਅਦੇ ਕਰਦੇ ਹੋਏ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸ਼ਹਿਰ ਦੇ ਵੋਟਰਾਂ ਨੂੰ ਚੰਡੀਗੜ੍ਹ...