Ravichandran Ashwin ਦੀ ਗੈਂਦਬਾਜ਼ੀ ਨੂੰ ਲੈ ਕੇ Sourav Ganguly ਨੇ ਦਿਤਾ ਵੱਡਾ ਬਿਆਨ |

ਇੰਡੀਆ ਟੀਮ ਦੇ ਲੇਫ਼੍ਟ ਓਫ਼ਸਪਿੰਨਰ Ravichandran Ashwin ਦੀ ਗੈਂਦਬਾਜੀ ਉਤੇ BCCI ਸੇਲੇਕ੍ਟਰ Sourav Ganguly ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕ ਅਸ਼ਵਿਨ ਇਕ ਬੇਹਤਰ ਖਿਡਾਰੀ ਹੈ | ਉਸ ਦੀ ਤਾਰੀਫ ਤਾ Rahul Dravid ਵੀ ਕਰਦੇ ਹਨ ਤਾ ਮੈਂ ਕੌਣ ਹੁੰਦਾ ਹਾਂ, ਉਸ ਦੀ ਤਾਰੀਫ ਨਾ ਕਰਨ ਵਾਲਾ| ਉਹ ਇਕ ਉੱਚ ਕੋਟੀ ਦਾ ਖਿਡਾਰੀ ਹੈ ਜੋ ਕ ਕਿਸੇ ਵੀ ਮੈਦਾਨ ਵਿਚ ਟੱਲ ਕੇ ਉਸ ਹਿਸਾਬ ਨਾਲ ਖੇਡ ਸਕਦਾ ਹੈ |

ਸਾਰੇ ਫਾਰਮੈਟ ਵਿੱਚ ਖੇਡ ਸਕਦਾ ਹੈ ਅਸ਼ਵਿਨ : Sourav Ganguly

ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਅਸ਼ਵਿਨ ਇਕ ਅਨੁਭਵੀ ਖਿਡਾਰੀ ਹੈ , ਜੋ ਕੇ ਕਿਸੇ ਵੀ ਫਾਰਮੈਟ ਵਿੱਚ ਖੇਡ ਸਕਦੇ ਹਾਂ ਚਾਹੇ ਉਹ ਟੈਸਟ ਮੈਚ ਹੋਣ ਜਾ 50 -50 , T20 | IPL ਵਿੱਚ ਵੀ ਉਹ ਚੇੱਨਈ ਦੀ ਟੀਮ ਵਲੋਂ ਲਾਜਵਾਬ ਪ੍ਰਦਰਸ਼ਨ ਕਰਦੇ ਰਹੇ ਹਨ , ਜਿਸ ਕਾਰਨ ਉਹ ਟੀਮ ਦੇ ਪ੍ਰਮੁਖ ਖਿਡਾਰੀ ਹਨ | ਉਹਨਾਂ ਦੀ ਕਾਬਲੀਅਤ ਦਰਸ਼ੋਉਂਦੀ ਹੈ ਕਿ ਉਹਨਾਂ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ |

ਰਵੀਚੰਦਰਨ ਅਸ਼ਵਿਨ ਦੇ ਅੰਕੜੇ ਦੱਸਦੇ ਹਨ ਕਿ ਉਹ ਕਿੰਨਾ ਸ਼ਾਨਦਾਰ ਹੈ: ਸੌਰਵ ਗਾਂਗੁਲੀ

ਸੌਰਵ ਗਾਂਗੁਲੀ ਨੇ ਰਵੀਚੰਦਰਨ ਅਸ਼ਵਿਨ ਬਾਰੇ ਅੱਗੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਰਵੀਚੰਦਰਨ ਅਸ਼ਵਿਨ ਦਾ ਸਮਰਥਨ ਕਿਉਂ ਨਹੀਂ ਕਰਨਾ ਚਾਹੀਦਾ। ਰਵੀਚੰਦਰਨ ਅਸ਼ਵਿਨ 2011 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਜਿੱਤ ਦਾ ਹਿੱਸਾ ਰਹੇ ਹਨ। ਉਸਨੇ 2013 ਦੀ ਚੈਂਪੀਅਨਸ ਟਰਾਫੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਸੀ। ਰਵੀਚੰਦਰਨ ਅਸ਼ਵਿਨ ਨੇ ਹਰ ਫਾਰਮੈਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਹ ਹਰ ਸਥਿਤੀ ‘ਚ ਗੇਂਦਬਾਜ਼ੀ ਕਰਨਾ ਚਾਹੁੰਦਾ ਹੈ। ਆਈਪੀਐਲ ਵਿੱਚ ਵੀ ਉਹ ਪਾਵਰਪਲੇ ਵਿੱਚ ਗੇਂਦਬਾਜ਼ੀ ਕਰਦਾ ਹੈ। ਯਕੀਨੀ ਤੌਰ ‘ਤੇ ਰਵੀਚੰਦਰਨ ਅਸ਼ਵਿਨ ਤਜਰਬੇਕਾਰ ਖਿਡਾਰੀ ਹੈ।

You may also like...

Leave a Reply