Delivery ਵਾਲੇ ਮੁੰਡੇ ਨੇ ਬਚਾਈ Customer ਦੀ ਜਾਨ|

ਸਾਡੀ ਅੱਜ ਦੀ ਜ਼ਿੰਦਗੀ ਵਿਚ ਤਨਾਵ ਹਨ ਕਿ ਵੱਧ ਗਿਆ ਹੈ ਕਿ ਅਸੀਂ ਛੋਟੀਆਂ-2 ਗੱਲਾਂ ਨੂੰ ਲੈ ਕਿ ਪ੍ਰੇਸ਼ਾਨ ਹੋ ਜਾਂਦੇ ਹਾਂ ਅਤੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਸੋਚ ਲੈਂਦੇ ਹਾਂ |

Copy of Copy of Copy of Copy of Copy of Want to go Abroad 2 scaled

China :

ਇਸੇ ਤਰਾਂ ਦੀ ਇਕ ਖ਼ਬਰ ਚੀਨ ਤੋਂ ਸਾਹਮਣੇ ਆਈ ਹੈ , ਜਿਥੇ ਕਿ ਇਕ ਆਦਮੀ ਨੇ ਖਾਨ ਲਈ ਕੁਝ ਔਨਲਾਈਨ ਆਰਡਰ ਕੀਤਾ ਸੀ | ਦੱਸਿਆ ਜਾ ਰਿਹਾ ਹੈ ਕਿ ਉਹ ਆਦਮੀਂ ਨਿੱਜੀ ਜ਼ਿੰਦਗੀ ਤੋਂ ਕਾਫੀ ਪ੍ਰੇਸ਼ਾਨ ਸੀ |

ਔਨਲਾਈਨ ਆਰਡਰ ਕਰਨ ਸਮੇਂ ਉਸ ਨੇ ਨੋਟ ਵਿੱਚ ਲਿਖਿਆ ਸੀ , ਕ ਇਹ ਓਹਦੀ ਜ਼ਿੰਦਗੀ ਦਾ ਆਖਰੀ ਪੋਜਨ ਹੈ | ਜੱਦ ਡਿਲਿਵਰੀ ਵਾਲੇ ਮੁੰਡੇ ਨੇ ਇਹ ਨੋਟ ਪੜ੍ਹਿਆ ਤਾ ਉਹ ਜਲਦੀ ਨਾਲ ਉਸ ਦੇ ਦਿਤੇ ਹੋਏ ਐਡਰੈੱਸ (ਪਤੇ) ਤੇ ਪਹੁੰਚ ਗਿਆ |

ਉਸ ਨੇ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ , ਪਰ ਕੋਈ ਵੀ ਜਦ ਬਾਹਰ ਨਾ ਨਿਕਲਿਆ ਤਾ ਉਸ ਨੇ ਪੁਲਿਸ ਨੂੰ ਫੋਨ ਕਰ ਦਿਤਾ | ਜਿਸ ਪਿੱਛੋਂ ਪੁਲਿਸ ਉਥੇ ਆ ਗਈ ਅਤੇ ਓਹਨਾ ਨੇ fire crew ਦੀ ਮਦਦ ਨਾਲ ਉਸ ਆਦਮੀ ਨੂੰ ਬਚਾ ਲਿਆ |

Leave a Reply